Episodios

  • ਸਿੱਖੀ ਪ੍ਰਚਾਰ - ਗੁਰੂ ਕਾਲ ਤੋਂ ਡਿਜੀਟਲ ਯੁੱਗ ਤੱਕ | Sikh Facts Podcast | Swarn Singh | S. Kanwaljeet Singh | Episode 1
    Jun 23 2025

    ਇਸ PODCAST ਵਿੱਚ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਸਿੱਖੀ ਪ੍ਰਚਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ।ਗੁਰੂ ਸਾਹਿਬਾਨ ਦੁਆਰਾ ਸ਼ੁਰੂ ਕੀਤੇ ਗਏ ਸਿੱਖੀ ਪ੍ਰਚਾਰ ਦੀ ਅਜੋਕੇ ਡਿਜੀਟਲ ਯੁੱਗ ਵਿੱਚ ਕਿੰਨੀ ਲੋੜ ਹੈ ਅਤੇ ਇਸਨੂੰ ਪ੍ਰਭਾਵਸ਼ਾਲੀ ਕਿਵੇਂ ਬਣਾਇਆ ਜਾ ਸਕਦਾ ਹੈ ਤਾਂ ਜੋ ਅੱਜ ਦੀ ਪੀੜ੍ਹੀ ਨੂੰ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਨਾਲ ਜੋੜਿਆ ਜਾ ਸਕੇ।

    Más Menos
    1 h y 12 m