ਗ੍ਰਹਿ ਵਿਭਾਗ ਦੀ ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਨੂੰ ਜੀਜੇ ਦਾ ਆਸਟ੍ਰੇਲੀਅਨ ਵੀਜ਼ਾ ਲਗਵਾਉਣ ਲਈ ਜੇਲ੍ਹ Podcast Por  arte de portada

ਗ੍ਰਹਿ ਵਿਭਾਗ ਦੀ ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਨੂੰ ਜੀਜੇ ਦਾ ਆਸਟ੍ਰੇਲੀਅਨ ਵੀਜ਼ਾ ਲਗਵਾਉਣ ਲਈ ਜੇਲ੍ਹ

ਗ੍ਰਹਿ ਵਿਭਾਗ ਦੀ ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਨੂੰ ਜੀਜੇ ਦਾ ਆਸਟ੍ਰੇਲੀਅਨ ਵੀਜ਼ਾ ਲਗਵਾਉਣ ਲਈ ਜੇਲ੍ਹ

Escúchala gratis

Ver detalles del espectáculo

Acerca de esta escucha

ਗ੍ਰਹਿ ਵਿਭਾਗ ਦੀ ਇੱਕ ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਅਪਰਾਧ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। National Anti Corruption Commission ਦੇ ਮੁਤਾਬਕ ਇਸ ਅਧਿਕਾਰੀ ਨੇ ਆਪਣੇ ਜੀਜੇ ਲਈ ਵੀਜ਼ਾ ਅਰਜ਼ੀ ਮਨਜ਼ੂਰ ਕੀਤੀ ਅਤੇ ਵਿਭਾਗ ਦੇ ਕੰਪਿਊਟਰ ਸਿਸਟਮਾਂ ਵਿੱਚ ਰੱਖੇ 17 ਵਿਅਕਤੀਆਂ ਦੇ ਡਾਟਿਆਂ ਤੱਕ ਅਣ-ਅਧਿਕਾਰਤ ਪਹੁੰਚ ਕੀਤੀ ਸੀ। ਦਸਿਆ ਜਾ ਰਹਿ ਹੈ ਕਿ 2016 ਅਤੇ 2021 ਦੇ ਵਿਚਕਾਰ, ਇਸ ਅਧਿਕਾਰੀ ਨੇ 1,164 ਮੌਕਿਆਂ 'ਤੇ ਦੋਸਤਾਂ ਅਤੇ ਸਹਿਯੋਗੀਆਂ ਸਮੇਤ 17 ਵਿਅਕਤੀਆਂ ਦੇ ਰਿਕਾਰਡਾਂ ਤੱਕ ਪਹੁੰਚ ਕੀਤੀ ਸੀ। ਸੁਣੋ ਪੂਰਾ ਮਾਮਲਾ ਇਸ ਪੌਡਕਾਸਟ ਰਾਹੀਂ....
Todavía no hay opiniones